Monday, March 2, 2015

ਦਿਲ ਦਾ ਰੋਗ ਮੇਰੇ ਦਿਲ ਵਿਚ ਹੀ ਰਹ ਗਿਆ !
ਹਰ ਸੁਪਨਾ ਹ੍ਕ਼ੀਕ਼ਤ ਦੇ ਪਾਣੀ ਚ ਬਹ ਗਿਆ !

ਸੋਚਿਆ ਤਾਂ ਸੀ ਕਿ ਜਿੰਦਗੀ ਇਕਠੇ ਕਟ ਜਾਓਗੀ ,
ਇਹ ਮਿਟੀ ਦਾ ਮੈਹਲ ਬਸ ਹਵਾ ਚ ਢੇਹ ਗਿਆ !

ਤੇਰਿਆਂ ਯਾਦਾਂ ਦੇ ਸਮੰਦਰ ਚ ਡੁਬ ਕੇ ਰਹ ਗਏ,
ਪਰ ਦਿਲ ਦੀ ਧਰਤੀ ਤੇ ਗਮ ਦਾ ਸੋਕਾ ਪੈ ਗਿਆ !